Mulazim Diary

Punjab Government Holidays: 2024

Gazzetted Holidays:

17 Jan
ਜਨਮ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
26 Jan
ਗਣਤੰਤਰ ਦਿਵਸ
24 Feb
ਜਨਮ ਦਿਵਸ ਸ਼੍ਰੀ ਗੁਰੂ ਰਵੀਦਾਸ ਜੀ
08 Mar
ਮਹਾਂ ਸ਼ਿਵਰਾਤਰੀ
23 Mar
ਸ਼ਹੀਦੀ ਦਿਵਸ ਸਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ
25 Mar
ਹੋਲੀ
29 Mar
ਗੁੱਡ ਫਰਾਈਡੇ
08 Apr
ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ
11 Apr
ਈਦ-ਉੱਲ-ਫਿਤਰ
13 Apr
ਵਿਸਾਖੀ
14 Apr
ਜਨਮ ਦਿਨ ਡਾ: ਬੀ.ਆਰ.ਅੰਬੇਦਕਰ
17 Apr
ਰਾਮ ਨੌਮੀ
21 Apr
ਮਹਾਵੀਰ ਜੈਯੰਤੀ
01 May
ਮਈ ਦਿਵਸ
10 May
ਭਗਵਾਨ ਪਰਸ਼ੂ ਰਾਮ ਜੈਯੰਤੀ
10 Jun
ਸ਼ਹੀਦੀ ਦਿਵਸ ਸ਼੍ਰੀ ਗੁਰੂ ਅਰਜਨ ਦੇਵ ਜੀ
17 Jun
ਈਦ-ਉਲ-ਜੂਹਾ
22 Jun
ਕਬੀਰ ਜੈਯੰਤੀ
15 Aug
ਸੁਤੰਤਰਤਾ ਦਿਵਸ
26 Aug
ਜਨਮ ਅਸ਼ਟਮੀ
02 Oct
ਜਨਮ ਦਿਵਸ ਮਹਾਤਮਾ ਗਾਂਧੀ ਜੀ
03 Oct
ਮਹਾਰਾਜ ਅਗਰਸੈਨ ਜੈਯੰਤੀ
12 Oct
ਦੁਸਹਿਰਾ
17 Oct
ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
31 Oct
ਦਿਵਾਲੀ
01 Nov
ਵਿਸ਼ਵਕਰਮਾ ਦਿਵਸ
15 Nov
ਗੁਰਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ
16 Nov
ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ
06 Dec
ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ
25 Dec
ਕ੍ਰਿਸਮਿਸ ਦਿਵਸ
27 Dec
ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ


Restricted Holidays:

01 Jan
ਨਵਾਂ ਸਾਲ
13 Jan
ਲੋਹੜੀ
20 Jan
ਨਿਰਵਾਨ ਦਿਵਸ ਭਗਵਾਨ ਆਦੀਨਾਥ ਜੀ
26 Jan
ਬਸੰਤ ਪੰਚਮੀ/ ਜਨਮ ਦਿਵਸ ਸਤਿਗੁਰੂ ਰਾਮ ਸਿੰਘ ਜੀ
08 Mar
ਅੰਤਰ ਰਾਸ਼ਟਰੀ ਮਹਿਲਾ ਦਿਵਸ
08 Mar
ਹੋਲਾ ਮਹੱਲਾ
01 May
ਮਈ ਡੇ
05 May
ਬੁੱਧ ਪੁਰਨਿਮਾ
31 May
ਨਿਰਜਲਾ ਇਕਾਦਸੀ
29 Jun
ਮਹਾਰਾਜਾ ਰਣਜੀਤ ਸਿੰਘ ਬਰਸੀ
29 Jul
ਮੁਹੱਰਮ
31 Jul
ਸ਼ਹੀਦੀ ਦਿਵਸ ਸ. ਉਧਮ ਸਿੰਘ
05 Sep
ਜਨਮ ਦਿਵਸ ਬਾਬਾ ਜੀਵਨ ਸਿੰਘ ਜੀ
12 Sep
ਸਾਰਾਗੜੀ ਦਿਵਸ
16 Sep
ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
19 Sep
ਸੰਵਤਰਸੀ ਦਿਵਸ
24 Sep
ਜਨਮ ਦਿਵਸ ਬਾਬਾ ਸ਼੍ਰੀ ਚੰਦ ਜੀ
28 Sep
ਅਨੰਤ ਚਤੁਰਥੀ
28 Sep
Birthday of Prophet Mohammad Sahib (Milad-un-Nabi or Id-e-Milad)
28 Sep
ਜਨਮ ਦਿਵਸ ਸ. ਭਗਤ ਸਿੰਘ
16 Oct
ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦੁਰ ਜੀ
30 Oct
ਜਨਮ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ
01 Nov
ਕਰਵਾ ਚੌਥ
01 Nov
ਨਿਊ ਪੰਜਾਬ ਡੇ
13 Nov
ਗੋਵਰਧਨ ਪੂਜਾ
15 Nov
ਗੁਰੂ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
19 Nov
ਛੱਠ ਪੂਜਾ
23 Nov
ਜਨਮ ਦਿਵਸ ਸੰਤ ਨਾਮਦੇਵ ਜੀ
26 Dec
ਸ਼ਹੀਦੀ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ
27 Dec
ਸ਼ਹੀਦੀ ਸਭਾ, ਸ਼੍ਰੀ ਫਤਿਹਗੜ੍ਹ ਸਾਹਿਬ