ਵਿੱਤ ਵਿਭਾਗ ਵੱਲੋਂ ਰਾਜ ਦੇ ਸਾਰੇ ਵਿਭਾਗਾਂ ਅਤੇ ਡੀ.ਡੀ.ਓਜ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਪਾਸ ਵੱਖ ਵੱਖ ਮੱਦਾਂ, ਪ੍ਰੋਜੈਕਟਾਂ, ਗਰਾਂਟਾਂ, ਸਕੀਮਾਂ, ਪ੍ਰੋਗਰਾਮਾਂ ਹੇਠ ਲੰਬਿਤ ਪਈ ਅਣਵਰਤੀ ਰਾਸ਼ੀ ਨੂੰ ਰਾਜ ਦੇ ਖਜਾਨੇ ਵਿੱਚ ਵਾਪਿਸ ਜਮ੍ਹਾਂ ਕਰਵਾਈ ਜਾਵੇ।source: https://punjab.gov.in/