Mulazim Diary

ਸਾਲ 2022-23 ਦੀ ਚੌਥੀ ਤਿਮਾਹੀ (ਮਿਤੀ 01-01-2023 ਤੋਂ 31-03-2023) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ ਦੀ ਦਰ ਨਿਸ਼ਚਿਤ ਕਰਨ ਸਬੰਧੀ।

FD-FB-2013/24/2020-4ਵਿਬ2/492096
17-01-2023
Department of Finance

ਸਰਕਾਰ ਵੱਲੋਂ ਵਿੱਤੀ ਸਾਲ 2022-23 ਦੀ ਚੌਥੀ ਤਿਮਾਹੀ (ਮਿਤੀ 01-01-2023 ਤੋਂ 31-03-2023) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ ਦੀ ਦਰ 7.1% ਨਿਸ਼ਚਿਤ ਕੀਤੀ ਗਈ ਹੈ।source: https://punjab.gov.in/