ਪੰਜਾਬ ਸਰਕਾਰ ਵੱਲੋਂ ਸਾਲ 2020-21 ਦੀ ਪਹਿਲੀ ਤਿਮਾਹੀ (01-04-2020 ਤੋਂ 30-06-2020) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ ਦੀ ਦਰ 7.1% ਨਿਰਧਾਰਿਤ ਕੀਤੀ ਗਈ ਹੈ।source: https://punjab.gov.in/