Mulazim Diary

ਸਾਲ 2019-20 ਦੀ ਚੌਥੀ ਤਿਮਾਹੀ (01-01-2020 ਤੋਂ 31-03-2020 ਤੱਕ) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ਼ ਦੀ ਦਰ ਨਿਸ਼ਚਿਤ ਕਰਨ ਸਬੰਧੀ।

13/09/2014-4ਵਿਬ2/50
28-01-2020
Department of Excise and Taxation

ਇਸ ਪੱਤਰ ਰਾਹੀਂ ਸਰਕਾਰ ਵੱਲੋਂ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ (01-01-2020 ਤੋਂ 31-03-2020 ਤੱਕ) ਲਈ ਜਨਰਲ ਪ੍ਰੋਵੀਡੈਂਟ ਫੰਡ, ਕੰਟਰੀਬਿਉਟਰੀ ਪ੍ਰੋਵੀਡੈਂਟ ਫੰਡ ਅਤੇ ਹੋਰ ਅਜਿਹੇ ਫੰਡਜ਼ ਤੇ ਵਿਆਜ਼ ਦੀ ਦਰ ਨਿਸ਼ਚਿਤ ਕੀਤੀ ਗਈ ਹੈ, ਜੋ ਕਿ ਸਰਕਾਰੀ ਕਰਮਚਾਰੀਆਂ ਵੱਲੋਂ ਜਮ੍ਹਾਂ ਹੋਈ ਰਾਸ਼ੀ ਤੇ ਵਿਆਜ ਦੀ ਦਰ 7.9% ਹੋਵੇਗੀ।source: https://punjab.gov.in/