Mulazim Diary

ਹੈਂਡੀਕੈਪ ਭੱਤਾ ਦੇਣ ਸਬੰਧੀ।

FD-FP-203(HCAL)/1/2021-5FP2/1/468381/2022
02-12-2022
Department of Finance

ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਿਵਿਆਂਗਜਨ ਕਰਮਚਾਰੀਆਂ ਨੂੰ 1000/- ਰੁ: ਪ੍ਰਤੀ ਮਹੀਨਾ ਹੈਂਡੀਕੈਪ ਭੱਤਾ ਮਿਤੀ 01.01.2023 ਤੋਂ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।source: https://punjab.gov.in/