Mulazim Diary

26 ਜਨਵਰੀ, 2023 ਦਾ ਗਣਤੰਤਰਤਾ ਦਿਵਸ ਮਨਾਉਣ ਬਾਰੇ।

GAD-POLOCELB/4/209-1 POL-1(P.F.2)/3-4
04-01-2023
Department of General Administration

ਗਣਤੰਤਰਤਾ ਦਿਵਸ ਮਿਤੀ 26 ਜਨਵਰੀ 2023 ਦੇ ਸਮਾਗਮਾਂ ਦੌਰਾਨ ਵੱਖ ਵੱਖ ਜਿਲ੍ਹਿਆਂ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਸਮਾਗਮ ਨੱਥੀ ਪੱਤਰ ਅਨੁਸਾਰ ਹੋਵੇਗਾ।source: https://punjab.gov.in/